ਸ਼ਿਕਾਰ ……… ਨਜ਼ਮ/ਕਵਿਤਾ / ਹਰਪ੍ਰੀਤ ਐੱਸ.


ਕਈ ਵਾਰ
ਜ਼ਰੂਰੀ ਨਹੀਂ ਹੁੰਦਾ
ਕਿ ਸ਼ਿਕਾਰੀ
ਸ਼ਿਕਾਰ ਨੂੰ ਫ਼ਸਾਉਣ ਲਈ
ਜਾਲ ਵਿਛਾਵੇ
ਜਾਂ
ਸਾਜਿਸ਼ ਬਣਾਵੇ........
ਕਈ ਵਾਰ ਸ਼ਿਕਾਰ

ਹੋ ਕੇ ਲਾਚਾਰ
ਖ਼ੁਦ ਫ਼ਸ ਜਾਂਦੈ
****

No comments: