ਸਭਨਾ ਲਈ ਦਿਲੀ
ਸਤਿਕਾਰ ਹੋਣਾ ਚਾਹੀਦਾ।
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
ਪਹਿਲਾਂ ਹਰ ਗੱਲ ਨੂੰ
ਚਾਹੀਦਾ ਹੈ ਤੋਲਣਾ।
ਫਿਰ ਜਾ ਕੇ ਚਾਹੀਦਾ
ਸਦਾ ਉਹਨੂੰ ਬੋਲਣਾ ।
ਜੋ ਮੁੱਖ ਵਿਚੋਂ ਬੋਲਿਆ
ਵਿਚਾਰ ਹੋਣਾਂ ਚਾਹੀਦਾ;
ਦਿਲ ਵਿਚ ਗੁੱਸਾ ਨਹੀ
ਪਿਆਰ ਹੋਣਾ ਚਾਹੀਦਾ।
ਸਤਿਕਾਰ ਹੋਣਾ ਚਾਹੀਦਾ।
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
ਪਹਿਲਾਂ ਹਰ ਗੱਲ ਨੂੰ
ਚਾਹੀਦਾ ਹੈ ਤੋਲਣਾ।
ਫਿਰ ਜਾ ਕੇ ਚਾਹੀਦਾ
ਸਦਾ ਉਹਨੂੰ ਬੋਲਣਾ ।
ਜੋ ਮੁੱਖ ਵਿਚੋਂ ਬੋਲਿਆ
ਵਿਚਾਰ ਹੋਣਾਂ ਚਾਹੀਦਾ;
ਦਿਲ ਵਿਚ ਗੁੱਸਾ ਨਹੀ
ਪਿਆਰ ਹੋਣਾ ਚਾਹੀਦਾ।