ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਦਲਬੀਰ ਹਲਵਾਰਵੀਛੋਟੇ ਵੀਰ ਰਿਸ਼ੀ,


ਮੈਂ ਹੁਣੇ ਹੀ ਦੁਖਦਾਇਕ ਖਬਰ ਪੜ੍ਹੀ ਹੈ, ਜਿਸ ਨੂੰ ਜਾਣਕੇ, ਮੈ ਸਿਰ ਤੋ ਪੈਰਾਂ ਤੱਕ ਕੰਬ ਉਠਿਆਂ ਹਾਂ। ਰਿਸ਼ੀ ਅਚਨਏਤ ਇਹ ਕੀ ਭਾਣਾ ਵਰਤ ਗਿਆਂ? ੩੦ ਸਾਲ ਦੀ ਵੀ ਕੋਈ ਉਮਰ ਹੁੰਦੀ ਹੈ, ਤੁਰ ਜਾਣ ਦੀ। ਮੈ ਪਰਵਾਰ ਸਮੇਤ ਤੇਰੇ ਇਸ ਅਸਹਿ ਸਦਮੇ ਵਿਚ ਸ਼ਰੀਕ ਹਾਂ। ਪ੍ਮਾਤਮਾ ਪ੍ਰੇਮ ਕੁਮਾਰ ਗੁਲਾਟੀ  ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ, ਇਹੋ ਹੀ ਸਾਡੀ
ਸਾਰਿਆਂ ਦੀ ਦੁਆ ਹੈ।

ਮੈ ਕਿਸੇ ਵੀ ਕੰਮ ਆ ਸਕਾ ਤਾਂ ਬਿਲਕੁਲ ਨਹੀ ਝਿਜਕਣਾ।

ਦਲਬੀਰ ਹਲਵਾਰਵੀ, ਬ੍ਰਿਜਬੈਨ

No comments: