ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਕੇਹਰ ਸ਼ਰੀਫ਼ਪਿਆਰੇ ਰਿਸ਼ੀ,

ਛੋਟੇ ਭਰਾ ਦਾ ਦੁਨੀਆਂ ਤੋਂ ਚਲੇ ਜਾਣ  ਦਾ ਸੁਣਕੇ ਮਨ ਬਹੁਤ ਦੁਖੀ ਹੋਇਆ। ਇਹ ਸਦਮਾ ਝੱਲਣਾ ਕਿੰਨਾ ਔਖਾ ਹੁੰਦਾ ਹੈ, ਦਿਲ 'ਤੇ ਪੱਥਰ ਰੱਖਣਾ ਪੈਂਦਾ ਹੈ। ਇਹ ਕਿਸੇ ਨਾਲ ਨਾ ਵਾਪਰੇ ਪਰ ਕੁਦਰਤ ਦੇ ਅਜੀਬ ਰੰਗ ਹਨ। ਹੁਣ ਤਕੜੇ ਦਿਲ ਨਾਲ ਜਰਨਾ ਤਾਂ ਪਵੇਗਾ। ਪਰਿਵਾਰ ਨੂੰ ਹੌਸਲਾ ਦੇਣਾ।  ਸਮਾਂ ਅੱਗੇ ਤੁਰੇਗਾ, ਜ਼ਖ਼ਮ ਭਰਨਗੇ, ਜਿ਼ੰਦਗੀ ਸਾਵੀਂ ਤੁਰੇਗੀ ਭਾਵੇਂ ਕਿੰਨਾ ਚਿਰ ਲੱਗੇ।

ਹੌਸਲਾ ਰੱਖਣਾ, ਇਸ ਸੋਗੀ ਘੜੀ ਮੈਂ ਤੇਰੇ ਅਤੇ ਤੇਰੇ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹਾਂ।

ਕੇਹਰ ਸ਼ਰੀਫ਼

No comments: