ਉਕਤ ਨੰਬਰ (3). ਵਾਲ਼ੇ ਹੁਕਮ ’ਚ
ਜਗਤ ਰਚਨਾ ਬਣੀ ਹੈ। ਗੁਰਮਤਿ ਨੇ ਇਹ ਹੁਕਮ ਨੂੰ ਭੀ ਦੋ ਭਾਗ ’ਚ ਵੰਡਿਆ ਹੈ :
ਹੁਕਮ ਬਨਾਮ ਨਸੀਬ.......... ਲੇਖ / ਗਿਆਨੀ ਅਵਤਾਰ ਸਿੰਘ
ਬੌਧਿਕ ਗਿਆਨ ਨੂੰ ਰੂਹਾਨੀਅਤ ਗਿਆਨ ਸਮਝਣ ਦਾ ਭੁਲੇਖਾ .......... ਲੇਖ / ਗਿਆਨੀ ਅਵਤਾਰ ਸਿੰਘ
ਅਨੁਭਵ ਗਿਆਨ; ਸਵੈ ਪੜਚੋਲ ’ਚੋਂ ਪ੍ਰਗਟ ਹੋਈ ਅਨੋਖੀ ਵਿਚਾਰਧਾਰਾ ਹੈ, ਜੋ ਮਨ ’ਚ ਵਿਸਮਾਦ ਪੈਦਾ ਕਰਦੀ ਹੈ। ਗਿਆਨ ਇੰਦ੍ਰਿਆਂ ਰਾਹੀਂ ਉਪਜਦਾ ਬੌਧਿਕ ਗਿਆਨ ਇਹ ਹੈਰਾਨਗੀ ਨਹੀਂ ਭਰ ਸਕਦਾ ਭਾਵੇਂ ਕੋਈ ਇਸ ਤੋਂ ਘੱਟ ਵਾਕਫ਼ ਹੈ ਜਾਂ ਵੱਧ। ਬੌਧਿਕ ਗਿਆਨ ਭੀ ਅਰਥਹੀਣ ਨਹੀਂ ਕਿਉਂਕਿ ਜੋ ਗਿਆਨ; ਮਿਸਾਲ ਵਜੋਂ ਰੂਹਾਨੀਅਤ ਪ੍ਰਗਟਾਉਣ ’ਚ ਮਦਦ ਕਰੇ ਉਸ ਨੂੰ ਮੂਲੋਂ ਰੱਦ ਨਹੀਂ ਕੀਤਾ ਜਾਂਦਾ, ਨਹੀਂ ਤਾਂ ਮਿਸਾਲ ਕਿਵੇਂ ਬਣੇਗਾ; ਜਿਵੇਂ ਕਿ ਗੁਰਬਾਣੀ ’ਚ ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਾ ਪ੍ਰਵਾਨ ਕੀਤੈ, ਨਾ ਰੱਦ।
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਹੋਈ .......... ਮਾਸਿਕ ਇਕੱਤਰਤਾ / ਜ਼ੋਰਾਵਰ ਬਾਂਸਲ
ਫਕੀਰੀਆ………. ਅਭੁੱਲ ਯਾਦਾਂ / ਹਰਪਾਲ ਸਿੰਘ ਪੰਨੂ
ਪਿੰਡ ਦਰਜੀ ਹੁੰਦਾ ਸੀ, ਉਸਦਾ ਨਾਮ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਮ ਹੋਇਆ- ਸੇਰਲੀ ਪਖੀਰ! ਇਸ ਦਾ ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ- ਚਾਚਾ ਤੇਰਾ ਨਾਮ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ- ਨਾਮ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁਛਿਆ- ਕੀ ਨਾਮ ਹੈ? ਕਹਿੰਦਾ- ਫਕੀਰ ਸ਼ੇਰ ਅਲੀ। ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ?
ਸਾਹਿਤ ਦੀ ਫੁਲਵਾੜੀ ਦੀ ਮਹਿਕਦੀ ਕਿਰਨ : ਰਣਜੀਤ ਕੌਰ ਸਵੀ.......... ਸ਼ਬਦ ਚਿਤਰ / ਪਰਮ ਜੀਤ ਰਾਮਗੜ੍ਹੀਆ, ਬਠਿੰਡਾ
ਕਿੱਸਾ ਸਿੱਖ ਮਰਿਆਦਾਵਾਂ ਦਾ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ ਦਾ……… ਲੇਖ / ਕਿਰਪਾਲ ਸਿੰਘ ਬਠਿੰਡਾ
ਝੋਲੀ ਵਾਲਾ ਕੁੜਤਾ ਪਜਾਮਾ ਬਨਾਮ ਖਾਕੀ ਨੀਕਰ……… ਕੰਡੇ ਦਾ ਕੰਡਾ / ਡਾ ਅਮਰੀਕ ਸਿੰਘ ਕੰਡਾ
ਇੱਕ ਦਰਜੀ ਸੀ । ਉਹ ਬਹੁਤ ਬੜਬੋਲਾ ਸੀ । ਇੱਕ ਰਾਂਝੇ ਨੇ ਉਸ ਨੂੰ ਕਾਲੇ ਰੰਗ ਦਾ ਝੋਲੀ ਵਾਲਾ ਕੁੜਤਾ ਪਜਾਮਾ ਬਨਣਾ ਦੇ ਦਿੱਤਾ । ਦਰਜੀ ਨੇ ਬੋਲਦੇ ਬੋਲਦੇ, ਝੋਲੀ ਵਾਲਾ ਕੁੜਤਾ ਪਜਾਮਾ ਬਣਾਉਂਦੇ ਬਣਾਉਂਦੇ ਝੋਲੀ ਵਾਲੀ ਨੀਕਰ ਬਣਾ ਦਿੱਤੀ ਤੇ ਆਪਣੀ ਗਲਤੀ ਛਪਾਉਣ ਦੀ ਖਾਤਰ ਨੇ ਨੀਕਰ ਦੁਆਲੇ ਖਾਕੀ ਝਾਲਰ ਲਾ ਦਿੱਤੀ । ਝੋਲੀ ਵਾਲੇ ਪਜ਼ਾਮੇ ਕੁਰਤੇ ਵਾਲੇ ਰਾਂਝੇ ਨੇ ਪੁੱਛਿਆ ਇਹ ਕੀ ? ਤਾਂ ਦਰਜੀ ਕਹਿੰਦਾ “ਭਾਈ ਇਸ ਨੀਕਰ ਦੇ ਬਹਤ ਫਾਇਦੇ ਨੇ । ਤੁਸੀਂ ਇਸ ਨੂੰ ਪਾ ਕੇ ਸਵੇਰੇ ਸੈਰ ਤੇ ਜਾ ਸਕਦੇ ਹੋ ।” ਤਾਂ ਅੱਗੋਂ ਰਾਂਝੇ ਨੇ ਕਿਹਾ “ਹੁਣ ਤਾਂ ਠੰਡ ਹੈ ।” ਤਾਂ ਅੱਗੋਂ ਦਰਜੀ ਕਹਿੰਦਾ “ਤੁਸੀਂ ਹੁਣ ਇਸ ਨੂੰ ਟਰੈਕ ਪੈਂਟ ਦੇ ਥੱਲੇ ਪਾ ਕੇ ਸੈਰ ਲਈ ਜਾ ਸਕਦੇ ਹੋ । ਤੁਸੀਂ ਇਸ ਨੂੰ ਘਰ ਨਾਈਟ ਨੀਕਰ ਲਈ ਵੀ ਵਰਤ ਸਕਦੇ ਹੋ । ਪਰਦਾ ਫਾਸ਼……… ਮਿੰਨੀ ਕਹਾਣੀ / ਬਲਜਿੰਦਰ ਸਿੰਘ ਬੜੈਚ
ਸੁਰਜੀਤ ਕਹਿੰਦਾ, “ਯਾਰ ਨੌਕਰੀ ਨਹੀਂ ਲਗਦੀ ਸੀ, ਘਰ ‘ਚ ਵੀ ਕਲੇਸ਼ ਜਿਹਾ ਰਹਿੰਦਾ ਤੇ ਵਿਆਹ ਦਾ ਵੀ ਚੱਕਰ ਬਣਦਾ ਨਹੀਂ ਪਿਆ ਸੀ। ਜੋਤਸ਼ੀ ਨੂੰ ਹੱਥ ਦਿਖਾਇਆ ਤਾਂ ਉਹਨੇ ਕਿਹਾ ਨਗ ਪਾ ਲੈ, ਸਾਰੇ ਕੰਮ ਬਣ ਜਾਣਗੇ, ਤਾਂ ਪਾ ਲਏ।”
ਮੈਂ ਸਮਝਾਇਆ, “ਤੂੰ ਪੜ੍ਹਿਆ ਲਿਖਿਆ ਇਨਸਾਨ ਏਂ । ਮਿਹਨਤ ਕਰ, ਇਹਨਾਂ ਵਹਿਮਾਂ
ਲੱਖ ਲੱਖ ਸਿਜਦਾ ਕਰੀਏ.......... ਗੀਤ / ਪਰਮ ਜੀਤ 'ਰਾਮਗੜੀਆ' ਬਠਿੰਡਾ
ਲੱਖ ਲੱਖ ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਜੋੜੀ .......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਭੁੱਲਰ
ਨਵਾਂ ਵਰ੍ਹਾ.......... ਗ਼ਜ਼ਲ / ਪਰਮਜੀਤ ਰਾਮਗੜ੍ਹੀਆ
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਰੋਹੀ ਵਿੱਚ ਕਦੇ ਨਾ ਇਕੱਲਾ ਕੋਈ ਰੁੱਖ ਹੋਵੇ।
ਗਰੀਬ ਦੀ ਮੋਤ ਕਦੇ ਨਾ ਉਸਦੀ ਭੁੱਖ ਹੋਵੇ।
ਡਬਲਯੂ ਡਬਲਯੂ ਈ – ਸਚਾਈ ਦੀ ਕਸੌਟੀ ਤੇ.......... ਲੇਖ / ਰਿਸ਼ੀ ਗੁਲਾਟੀ
ਪਹੁਤਾ ਪਾਂਧੀ (ਟੂ).......... ਸਫ਼ਰਨਾਮਾ / ਰਿਸ਼ੀ ਗੁਲਾਟੀ (ਫਰੀਦਕੋਟ), ਆਸਟ੍ਰੇਲੀਆ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ.......... ਸ਼ਬਦ ਚਿਤਰ / ਸਿ਼ਵਚਰਨ ਜੱਗੀ ਕੁੱਸਾ
ਐੱਫ਼. ਡੀ. ਰੂਜਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ, ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ ਦਾ ਇਸ ਤੋਂ ਵੱਖ ਕਥਨ ਹੈ ਕਿ ਇਹ ਬੌਧਿਕਤਾ ਹੀ ਹੈ, ਜੋ ਸਿਆਣਪ ਦਿੰਦੀ ਹੈ, ਸ਼ਾਇਦ ਇਸੇ ਕਾਰਨ ਮੈਂ ਭਾਵਨਾ ਨਾਲ਼ੋਂ ਬੁੱਧੀ ਦੀ ਵਧੇਰੇ ਕਦਰ ਕਰਦਾ ਹਾਂ! ਇਹਨਾਂ ਦੋਹਾਂ ਮਹਾਂਰਥੀਆਂ ਦੇ ਵਿਚਾਰਾਂ ਨਾਲ਼ ਸਹਿਮਤ ਹੁੰਦੇ ਦਾ ਮੇਰਾ ਆਪਣਾ ਵਿਚਾਰ ਇਹ ਹੈ ਕਿ ਕਿਸੇ ਵੀ ਕੌਮ ਦਾ ਕੋਈ ਵੀ ਲੇਖਕ ਮੁਕਤੀ ਦਾਤਾ ਤਾਂ ਨਹੀਂ ਹੁੰਦਾ, ਪਰ ਆਪਣੀ ਕੌਮ ਜਾਂ ਦੇਸ਼ ਦੀ ਤਕਦੀਰ ਸਿਰਜਣ ਦੇ ਕਾਬਲ ਜ਼ਰੂਰ ਹੋ ਸਕਦਾ ਹੈ। ਮਿੰਟੂ ਬਰਾੜ ਵਰਗੇ ਉਸਾਰੂ ਅਤੇ ਨਿੱਗਰ ਵਿਸਿ਼ਆਂ 'ਤੇ ਲਿਖਣ ਵਾਲ਼ੇ ਲੇਖਕਾਂ ਨੂੰ ਮੈਂ ਆਪਣੀ ਕੌਮ ਅਤੇ ਦੇਸ਼ ਦੀ ਕਿਸਮਤ ਨਾਲ਼ ਜੋੜ-ਜੋੜ ਕੇ ਦੇਖਦਾ ਹਾਂ, ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਸਾਰੇ ਹੀ ਜਾਦੂਗਰਾਂ ਨੂੰ ਰੱਸੀ 'ਤੇ ਤੁਰਨਾ ਨਹੀਂ ਆਉਂਦਾ, ਪਰ ਮਿੰਟੂ ਵਰਗੇ ਘਾਗ ਲੇਖਕ ਵੀਰਤਾ ਨਾਲ਼ ਲਿਖ ਕੇ ਸਾਡੇ ਹਨ੍ਹੇਰੇ ਭਰੇ ਰਸਤਿਆਂ ਵਿਚ ਆਸ ਦਾ ਦੀਵਾ ਬਾਲ਼ ਕੇ ਆਸ ਦੀ ਕਿਰਨ ਜ਼ਰੂਰ ਦਿਖਾ ਜਾਂਦੇ ਹਨ। ਘੁੱਪ ਹਨ੍ਹੇਰੇ ਜੰਗਲ ਵਿਚ ਦੂਰ ਕੋਈ ਜਗਦਾ ਦੀਵਾ ਮਾਨੁੱਖੀ ਵਸੋਂ ਜਾਂ ਜਿਉਂਦੀ ਜਿ਼ੰਦਗੀ ਦਾ ਸੰਕੇਤ ਹੀ ਤਾਂ ਹੁੰਦਾ ਹੈ! ਦੀਵਾ, ਜੋਤ ਜਾਂ ਚਿਰਾਗ ਮਾਨੁੱਖ ਹੀ ਬਾਲ਼ਦੇ ਹਨ, ਜਾਨਵਰ ਜਾਂ ਪੰਖੇਰੂ ਨਹੀਂ!!ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (1) .......... ਲੇਖ / ਗਿਆਨੀ ਅਵਤਾਰ ਸਿੰਘ
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਪਾਲਾ ਜੀ ਪਾਸੋਂ
‘ਜਪੁ’ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਕੀਮਤੀ ਘੋੜਾ ਬਖ਼ਸ਼ਸ਼ ਕੀਤਾ ਸੀ ਅਤੇ ਖਿਲਤ
(ਸਨਮਾਨ ਦੀ ਪੌਸ਼ਾਕ) ਬਖ਼ਸ਼ੀ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ
ਵੱਲੋਂ ਉਚਾਰਨ ਕੀਤੀ ਗਈ ਪਾਵਨ ਪੰਕਤੀ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥’’ (ਮ: ੧/੯੩੦) , ਦੇ ਵਿੱਚ ਦਰਜ ‘ਕੈ’ ਸ਼ਬਦ ਦੀ ਬਜਾਏ ‘ਕੇ’ ਪੜ੍ਹਨ ਵਾਲੇ ਇੱਕ ਗੁਰਸਿੱਖ ਨੂੰ (ਅਨੰਦਪੁਰ ਸਾਹਿਬ ਵਿਖੇ) ਸਖ਼ਤ ਤਾੜਨਾ ਕੀਤੀ ਸੀ। ਕਈ ਸੱਜਣਾਂ ਪਾਸੋਂ ਇਹ
ਸਾਖੀ ਸੁਣਨ ਅਤੇ ਪੜ੍ਹਨ ਉਪਰੰਤ (‘ਕੈ’ ਅਤੇ ‘ਕੇ’ ਅੱਖਰਾਂ ਦਾ) ਇਹੀ ਅੰਤਰ ਸਮਝ ਵਿੱਚ ਆਇਆ ਕਿ ‘ਕੈ’ ਦਾ ਅਰਥ ‘ਜਾਂ’ ਹੁੰਦਾ ਹੈ ਅਤੇ ‘ਕੇ’ ਦਾ ਅਰਥ ‘ਕੀ’ ਹੁੰਦਾ ਹੈ।

















