ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਤੇ ਸ਼ਬਦ ਸਾਂਝ ਦੀ ਪੇਸ਼ਕਸ਼....ਗ਼ਜ਼ਲ ਗਾਇਕ ਸੁਨੀਲ ਡੋਗਰਾ ਦੀ ਖੂਬਸੂਰਤ ਆਵਾਜ਼, ਸ਼ਾਇਰ ਸ਼ਮੀ ਜਲੰਧਰੀ ਦੇ ਦਿਲ ਟੁੰਬਵੇਂ ਅਲਫ਼ਾਜ਼ ਤੇ ਅਜਮੇਰ ਮੀਤ ਦੇ ਮੋਹਕ ਸੰਗੀਤ ਦਾ ਸੁਮੇਲ ਹੈ ਇਹ ਉਰਦੂ ਗ਼ਜ਼ਲ, ਜੋ ਕਿ ਸ਼ਬਦ ਸਾਂਝ ਵੱਲੋਂ ਆਪਣੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ ।

No comments: