ਸਾਊਥਾਲ (ਨਾਵਲ)....... ਹਰਜੀਤ ਅਟਵਾਲ (ਲੰਦਨ)


ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਜਲਦੀ ਹੀ ਲੰਦਨ ਨਿਵਾਸੀ ਹਰਜੀਤ ਅਟਵਾਲ ਦਾ ਨਾਵਲ "ਸਾਊਥਾਲ" ਸ਼ਬਦ ਸਾਂਝ 'ਤੇ ਲੜੀਵਾਰ ਛਾਪਿਆ ਜਾ ਰਿਹਾ ਹੈ । ਨਾਵਲ ਭੇਜਣ ਲਈ ਅਸੀਂ ਹਰਜੀਤ ਅਟਵਾਲ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ।

ਸੰਪਾਦਕ

1 comment:

ਬਖ਼ਸ਼ਿੰਦਰ ਉਹ ਦਾ ਨਾਮ ਹੈ! said...

ਜਲੰਧਰ ਬੈਠਿਆਂ 'ਸਾਊਥਾਲ'ਪੜ੍ਹਿਆ ਜਾਊ,ਹੋਰ ਕੀ ਚਾਹੀਦੈ। ਨਾਲੇ ਅਸੀਂ 'ਦੁਸ਼ਮਣਾਂ' ਦੀਆਂ ਰਚਨਾਵਾਂ ਬਹੁਤ ਸ਼ਿੱਦਤ ਨਾਲ ਉਡੀਕਦੇ ਹਾਂ।
-ਬਖ਼ਸ਼ਿੰਦਰ