tag:blogger.com,1999:blog-3390381720548602805.post660328842565538480..comments2023-06-02T22:36:55.746+09:30Comments on Shabad Sanjh: ਬੋਲਣ ਵਾਲਾ ਡੱਬਾ ਤੇ ਸਾਡੀ ਕਿਸਮਤ ਦੇ ਫੈਂਸਲੇ ਕਰਨ ਵਾਲੇ........... ਲੇਖ / ਗੁਰਚਰਨ ਨੂਰਪੁਰShabad Sanjhhttp://www.blogger.com/profile/07004897689207801015noreply@blogger.comBlogger1125tag:blogger.com,1999:blog-3390381720548602805.post-77937292582868549972012-04-23T20:41:04.531+09:302012-04-23T20:41:04.531+09:30ਸਾਡੀ ਕਿਸਮਤ ਦ ਫੈਸਲੇ ਹੁਣ ਕੌਣ ਕਰਦਾ ? ਗੁਰਚਰਨ ਨੂਰਪੁਰ ਦਾ...ਸਾਡੀ ਕਿਸਮਤ ਦ ਫੈਸਲੇ ਹੁਣ ਕੌਣ ਕਰਦਾ ? ਗੁਰਚਰਨ ਨੂਰਪੁਰ ਦਾ ਲੇਖ ਪੜ੍ਹਿਆ। ਬਹੁਤ ਹੀ ਵਧੀਆ ਢੰਗ ਨਾਲ਼ ਗੱਲ ਦੀ ਸ਼ੁਰੂਆਤ ਕੀਤੀ ਜੋ ਹੌਲ਼ੀ-ਹੌਲ਼ੀ ਵੱਧਦੀ...ਪਾਠਕ ਨੂੰ ਨਾਲ਼ ਲੈ ਤੁਰੀ.....ਟੀ.ਵੀ. ਚੈਨਲਾਂ ਵੱਲ। ਸੱਚ ਕਿਹਾ ਅੱਜ ਦੇ ਟੀ.ਵੀ. ਚੈਨਲਾਂ ਬਾਰੇ......ਕਿਸੇ ਵੀ ਚੈਨਲ 'ਤੇ ਕੁਝ ਅਜਿਹਾ ਪ੍ਰਸਾਰਿਤ ਨਹੀਂ ਕੀਤਾ ਜਾਂਦਾ ਜਿਸ ਨੂੰ ਕੋਈ ਘੰਟਾ -ਅੱਧਾ ਘੰਟਾ ਜੀ ਲਾ ਕੇ ਵੇਖ ਲਵੇ। ਬੱਸ ਸਭ ਕਝ ਊਟ-ਪਟਾਂਗ ਜਿਹਾ ਹੁੰਦਾ। ਚੈਨਲ ਬਦਲ -ਬਦਲ ਕੇ, ਹਾਰ ਕੇ ਬੰਦ ਕਰਨਾ ਪੈਂਦਾ ਟੀ.ਵੀ.।
ਪਹਿਲਾਂ-ਪਹਿਲ ਬੋਲਣਾ ਡੱਬਾ, ਜਿਸ ਨੂੰ ਲੋਕ ਰੇੜੂਆ ਵੀ ਕਹਿੰਦੇ ਸੀ....ਨੁੰ ਸੁਨਣ ਦਾ ਬਹੁਤ ਰੁਝਾਨ ਸੀ, ਪ੍ਰੋਗਰਾਮ ਥੋੜੇ ਸਨ ਪਰ ਵਧੀਆ ਸਨ। ਫੇਰ ਟੀ.ਵੀ. ਚੱਲ ਪਿਆ.....ਲੋਕਾਂ ਨੇ ਰੇਡੀਓ ਪਤਾ ਨਹੀਂ ਕਿੱਧਰ ਸੁੱਟ ਦਿੱਤੇ.....ਕੁਝ ਹੱਦ ਤੱਕ ਓਹ ਵੀ ਠੀਕ ਸੀ। ਪਰ ਅੱਜਕੱਲ ਜਿਵੇਂ ਗੁਰਚਰਨ ਭਾਜੀ ਨੇ ਲਿਖਿਆ ਹੈ ਅਣਗਿਣਤ ਚੈਨਲ ਹੋਣ ਕਰਕੇ......ਜੋ 24/7 ਚੱਲਦੇ ਹਨ.........ਪ੍ਰੋਗਰਾਮਾਂ ਦਾ ਮਿਆਰ ਡਿੱਗ ਗਿਆ।
ਲੱਗਦਾ ਲੋਕ ਹੁਣ ਫੇਰ ਰੇਡੀਓ ਵੱਲ ਮੁੜੇ ਹਨ.....ਜਿਸ ਦੀ ਇੱਕ ਤਾਜ਼ਾ ਮਿਸਾਲ...ਹਰਮਨ ਰੇਡੀਓ ਹੈ....ਪੰਜਾਬ 'ਚ ਤਾਂ ਪਤਾ ਨਹੀਂ ....ਪਰ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੇ ਮਨਾਂ 'ਚ ਏਸ ਲਈ ਚੰਗੀ ਥਾਂ ਬਣਦੀ ਜਾਂਦੀ ਹੈ।
ਵਧੀਆ ਲੇਖਣੀ ਲਈ ਲੇਖਕ ਵਧਾਈ ਦਾ ਪਾਤਰ ਹੈ।
ਹਰਦੀਪ
http://punjabivehda.wordpress.comShabad shabad https://www.blogger.com/profile/09078423307831456810noreply@blogger.com