tag:blogger.com,1999:blog-3390381720548602805.post1569751015489889834..comments2023-06-02T22:36:55.746+09:30Comments on Shabad Sanjh: ਕਰਨੀ ਕੱਖ ਦੀ ਗੱਲ ਲੱਖ-ਲੱਖ ਦੀ.......... ਵਿਅੰਗ / ਹਰਦੀਪ ਕੌਰ ਸੰਧੂ (ਡਾ.), ਸਿਡਨੀShabad Sanjhhttp://www.blogger.com/profile/07004897689207801015noreply@blogger.comBlogger4125tag:blogger.com,1999:blog-3390381720548602805.post-72621506998473581502012-04-23T08:59:24.950+09:302012-04-23T08:59:24.950+09:30ਹੁੰਗਾਰਾ ਭਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ।
ਤੁਸਾਂ ਨੇ ...ਹੁੰਗਾਰਾ ਭਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ।
ਤੁਸਾਂ ਨੇ ਲਿਖਤ ਦੀ ਨਬਜ਼ ਨੂੰ ਪਛਾਣਿਆ ਤੇ ਨਾਲ਼ ਖੜ੍ਹਨ ਦੀ ਹਾਮੀ ਭਰੀ। ਜੇ ਇੱਕ ਦੋ ਵੀ ਅੱਜ ਇਸ ਗੱਲ ਨੂੰ ਮੰਨ ਲੈਣ ਤਾਂ ਸਮਝੋ ਗੱਲ ਕਹਿਣੀ ਸਫ਼ਲ ਹੋਈ।

ਧੰਨਵਾਦ !

ਹਰਦੀਪShabad shabad https://www.blogger.com/profile/09078423307831456810noreply@blogger.comtag:blogger.com,1999:blog-3390381720548602805.post-78218658259170340872012-04-16T22:44:52.500+09:302012-04-16T22:44:52.500+09:30ਹਰਦੀਪ ਭੈਣ
ਤੁਸੀਂ ਆਪਣੇ ਇਸ ਵਿਅੰਗ ਰਹਿਣ ਬਿਲਕੁਲ ਸਹੀ ਮੁੱ...ਹਰਦੀਪ ਭੈਣ
ਤੁਸੀਂ ਆਪਣੇ ਇਸ ਵਿਅੰਗ ਰਹਿਣ ਬਿਲਕੁਲ ਸਹੀ ਮੁੱਦਾ ਉਠਾਇਆ ਹੈ ...ਜਿਥੇ ਰਚਨਾ ਲਿਖਣਾ ਮਾਂ ਬੋਲੀ ਦੀ ਸੇਵਾ ਹੈ ਉਥੇ ਚੰਗੀ ਰਚਨਾ ਦੀ ਹੌਸਲਾ ਅਫਜਾਈ ਕਰਨਾ ਵੀ ਮਾਂ ਬੋਲੀ ਦੀ ਸੇਵਾ ਵਿੱਚ ਹੀ ਗਿਣਿਆ ਜਾਵੇਗਾ ...!!!!HARVINDER DHALIWALhttps://www.blogger.com/profile/17484739257580123101noreply@blogger.comtag:blogger.com,1999:blog-3390381720548602805.post-12287331552885127442012-04-16T16:58:02.948+09:302012-04-16T16:58:02.948+09:30ਹਰਦੀਪ ਜੀ,
ਸ਼ੁਕ੍ਰਿਯਾ, ਸ਼ਬਦ ਸਾਂਝ ਨਾਲ ਰੁ-ਬ-ਰੁ ਕਰਾਯਾ, ...ਹਰਦੀਪ ਜੀ,

ਸ਼ੁਕ੍ਰਿਯਾ, ਸ਼ਬਦ ਸਾਂਝ ਨਾਲ ਰੁ-ਬ-ਰੁ ਕਰਾਯਾ, ਏਹ ਗਲ ਸਚ ਹੈ ਪੰਜਾਬੀ ਬੜੀ ਮਿਠੀ ਬੋਲੀ ਹੈ, ਕਾਵਿਯਾਂ ਤੇ ਲੇਖਕਾਂ ਨੂ ਹੀ ਸ਼ੁਰੁਵਾਤ ਕਰਨੀ ਪਵੇਗੀ, ਉਨ੍ਹਾ ਦਾ ਮਤ ਕੀ ਹੈ ਤੇ ਓਹ ਕੀ ਸਨੇਹਾ ਦੇਣਾ ਚਾਹੁੰਦੇ ਨੇ ਸਾਡੇ ਵਾਸਤੇ, ਪਢ ਕੇ ਓਧੇ ਬਾਦ ਪਤਾ ਚਲੇਗਾ, ਹਿੰਦੀ ਸਾਡੇ ਦੇਸ਼ ਦੀ ਰਾਸ਼ਟਰ ਭਾਸ਼ਾ ਹੈ, ਤੇ ਖਿਲਾਰਾ ਵੀ ਜ਼ਯਾਦਾ ਹੈ, ਟਿਪ੍ਪਣਿਯਾੰ ਵੀ ਜ਼ਾਯਦਾ ਹੋੰਦੀਯਾਂ ਨੇ, ਪੰਜਾਬੀ ਲਈ ਸਾਨੂ ਹੀ ਕੋਸ਼ਿਸ਼ ਕਰਨੀ ਹੈ, ਏਹ ਗਲ ਹੋਰ ਹੈ ਹਰ ਵਾਰੀ ਟਿਪੰਨੀ ਕੀਤੀ ਜਾਵੇ, ਕਈ ਵਾਰੀ ਸਮਾਂ ਨਾ ਹੋਣ ਕਰਕੇ ਵੀ ਟਿੱਪਣੀ ਲੋਕੀ ਨਹੀਂ ਕਰ ਸਕਦੇ, ਚੰਗੀ ਗਲ ਏਹ ਹੈ ਕਵੀ ਨੇ ਆਪਣਾ ਕਮ੍ਮ ਪੂਰਾ ਕੀਤਾ ਸਾਹਿਤ ਦੀ ਸੇਵਾ ਕੀਤੀ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਏਹ ਚਰਚਾ ਲੰਬੀ ਹੈ - ਇਸ ਸੁੰਦਰ ਲੇਖ ਵਾਸਤੇ ਵਧਾਈ ਦੇਂਦਾ ਹਾਂ, ਤੁਹਾਡੇ ਹਾਇਕੂ ਤੇ ਮੈਂ ਰੋਜ਼ ਹੀ ਦੇਖਦਾਂ ਹਾਂ ਈਕ ਵਾਰ ਫਿਰ ਸ਼ੁਕ੍ਰਿਯਾ - ਸੁਰਿੰਦਰ ਰੱਤੀ - ਮੁੰਬਈSURINDER RATTIhttps://www.blogger.com/profile/16463726937474940326noreply@blogger.comtag:blogger.com,1999:blog-3390381720548602805.post-23286722129904094912012-04-16T11:06:55.749+09:302012-04-16T11:06:55.749+09:30ਵਾਕਿਆ ਹੀ ਪੰਜਾਬੀਆਂ ਦੀ ਇਹ ਵੱਡੀ ਕਮਜ਼ੋਰੀ ਹੈ ਕਿ ਕਿਸੇ ਚੰਗ...ਵਾਕਿਆ ਹੀ ਪੰਜਾਬੀਆਂ ਦੀ ਇਹ ਵੱਡੀ ਕਮਜ਼ੋਰੀ ਹੈ ਕਿ ਕਿਸੇ ਚੰਗੇ ਨੂੰ ਚੰਗਾ ਅਤੇ ਮੰਦੇ ਨੂੰ ਮੰਦਾ ਨਹੀਂ ਕਹਿੰਦੇ। ਆਪਣੇ ਆਪ ਵਿਚ ਲੇਖਕ ਜ਼ਰੂਰ ਬਣ ਜਾਂਦੇ ਹਨ ਪਰ ਵਧੀਆ ਪਾਠਕ ਨਹੀਂ ਬਣਦੇ। ਸਾਹਿਤ ਵਿਚ ਪੇਤਲਾਪਣ ਆਉਣ ਦਾ ਇਹ ਵੀ ਇਕ ਕਾਰਨ ਹੈ। ਤੁਸੀਂ ਚੰਗੀ ਟਕੋਰ ਕੀਤੀ ਹੈ। ਵਧਾਈ ਦੇ ਹੱਕਦਾਰ ਹੋ।ਹਰਦਮ ਸਿੰਘ ਮਾਨhttps://www.blogger.com/profile/07088551897783117505noreply@blogger.com