tag:blogger.com,1999:blog-3390381720548602805.post1554573556965148178..comments2023-06-02T22:36:55.746+09:30Comments on Shabad Sanjh: ਵੀਰੇ ਤੈਨੂੰ ਯਾਦ ਹੈ ਨਾ.......... ਨਜ਼ਮ/ਕਵਿਤਾ / ਹਰਦੀਪ ਕੌਰ, ਲੁਧਿਆਣਾShabad Sanjhhttp://www.blogger.com/profile/07004897689207801015noreply@blogger.comBlogger1125tag:blogger.com,1999:blog-3390381720548602805.post-13390922535495590982012-04-19T09:35:56.590+09:302012-04-19T09:35:56.590+09:30ਬਹੁਤ ਖੂਬ ! ਹਰਦੀਪ ਤੇਰੀ ਇਸ ਕਵਿਤਾ ਵਿਚ ਚੁਣੇ ਸਾਰੇ ਦੇ ਸਾ...ਬਹੁਤ ਖੂਬ ! ਹਰਦੀਪ ਤੇਰੀ ਇਸ ਕਵਿਤਾ ਵਿਚ ਚੁਣੇ ਸਾਰੇ ਦੇ ਸਾਰੇ ਬਿੰਬ ਇੱਕ ਤੋੰ ਇੱਕ ਵਧਕੇ ਪਿਆਰੇ ਹਨ , ਦਿਲ ਨੂੰ ਛੋਂਹਦੇ , ਖੁਬ੍ਹਦੇ ਚਲੇ ਜਾਂਦੇ ਹਨ ! ਰਿਸ਼ਤਿਆਂ ਵਿਚੋਂ ਗੁਆਚ ਚੁੱਕੇ ਅਰਥਾਂ ਨੂੰ ਟੋਲਦੀ ਹੋਈ ਇੱਕ ਉਦਾਸ ਪਿਆਸ ਹੈ , ਮੰਗ ਹੈ , ਚੁਣੌਤੀ ਹੈ , ਵਿਅੰਗ ਹੈ , ਸਮਝੌਤੀ ਹੈ ! ਵਾਹ ਤੇਰੀ ਸੋਚ ਨੂੰ ,ਤੇਰੀ ਕਲਮ ਨੂੰ ਮੇਰਾ ਬਹੁਤ ਬਹੁਤ ਆਸ਼ੀਰਵਾਦ ! ਮੈਨੂੰ ਯਕੀਨ ਹੈ ਇੱਕ ਨਾ ਇੱਕ ਦਿਨ ਤੇਰਾ ਇਹ ਸੁਨੇਹਾ ਆਪਣੇ ਚਾਨਣ ਨਾਲ ਲੋਕ ਦਿਲਾਂ ਵਿੱਚ ਜਰੂਰ ਰਿਸ਼ਤਿਆਂ ਦੇ ਨਾਵਾਂ ਨੂੰ ਅਸਲੀ ਮਾਹਨੇ ਦੇ ਕੇ ਰੋਸ਼ਨਾ ਦੇਵੇਗਾ ! ਜਖਮੀ ਹੋਈਆਂ ਰੂਹਾਂ ਦੀ ਮਲ੍ਹਮ ਬਣੇਗਾ !<br />ਜਸਮੇਰJasmer Singh Lallhttps://www.blogger.com/profile/01798029401657806884noreply@blogger.com