tag:blogger.com,1999:blog-3390381720548602805.post4622788596126055910..comments2023-06-02T22:36:55.746+09:30Comments on Shabad Sanjh: ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ.......... ਹਰਦੀਪ ਕੌਰ ਸੰਧੂ (ਡਾ.), ਸਿਡਨੀShabad Sanjhhttp://www.blogger.com/profile/07004897689207801015noreply@blogger.comBlogger4125tag:blogger.com,1999:blog-3390381720548602805.post-29245351788214488172012-05-04T03:59:36.698+09:302012-05-04T03:59:36.698+09:30ਝੂਠ ਬੋਲਿਆ ਨਹੀਂ ਜਾਂਦਾ ਅਤੇ ਸਚ ਦੂਸਰੇ ਨੂੰ ਚੰਗਾ ਨਹੀ...ਝੂਠ ਬੋਲਿਆ ਨਹੀਂ ਜਾਂਦਾ ਅਤੇ ਸਚ ਦੂਸਰੇ ਨੂੰ ਚੰਗਾ ਨਹੀਂ ਲਗਦਾ , ਇਸਲਈ ਲੋਗ ਚੁਪ ਰਹਨਾ ਪਸੰਦ ਕਰਦੇ ਹਨ ।
---------------------------DILJODHhttps://www.blogger.com/profile/04680523914633245520noreply@blogger.comtag:blogger.com,1999:blog-3390381720548602805.post-36473562069112236542012-05-04T00:37:09.822+09:302012-05-04T00:37:09.822+09:30ਪਰੋਸੀਆਂ ਤੰਦੂਰੀ ਰੋਟੀਆਂ (ਲਿਖਤਾਂ) ਸਾਰੇ ਖਾ (ਪੜ੍ਹ) ਲੈਂਦ...ਪਰੋਸੀਆਂ ਤੰਦੂਰੀ ਰੋਟੀਆਂ (ਲਿਖਤਾਂ) ਸਾਰੇ ਖਾ (ਪੜ੍ਹ) ਲੈਂਦੇ ਨੇ ਮੂੰਹ ਜਿਹਾ ਵੱਟ ਕੇ । ਪਰ ਰੋਟੀ ਖਾ ਕੇ ਪਾਣੀ-ਧਾਣੀ ਨਹੀਂ ਪੁੱਛਦੇ ਕਿਸੇ ਨੂੰ। ਛਾਬੇ 'ਚੋਂ ਰੋਟੀਆਂ ਤਾਂ ਕਦੇ ਮੁੱਕਣ ਨਹੀਂ ਦਿੰਦੇ ਪਰ ਵਿਹੜੇ 'ਚ ਪਏ ਘੜੇ (ਟਿੱਪਣੀ ਵਾਲ਼ਾ ਖਾਨਾ) ਵੱਲ ਧਿਆਨ ਘੱਟ ਹੀ ਜਾਂਦੈ। ਬੱਸ ਤਿੱਪ ਕੁ ਪਾਣੀ ਆ ਓਸ 'ਚ। ...........ਬਹੁਤ ਵਧੀਆ ਲਿਖਿਆ ਹਰਦੀਪ ਭੈਣ ਤੁਸੀਂ ...ਸਾਨੂੰ ਹਰ ਲਿਖਤ ਤੇ ਆਪਣੇ ਵਿਚਾਰ ਦੇਣੇ ਹੀ ਚਾਹੀਦੇ ਹਨ ..!!!!HARVINDER DHALIWALhttps://www.blogger.com/profile/17484739257580123101noreply@blogger.comtag:blogger.com,1999:blog-3390381720548602805.post-62940417778737957032012-04-30T01:01:30.426+09:302012-04-30T01:01:30.426+09:30ਜਿੱਥੇ ਰੂਹ ਦੀ ਖੁਰਾਕ ਡੂੰਘੀ ਸੋਚ ਦੇ ਆਟੇ ਨਾਲ਼ , ਤੱਥਾਂ-ਵ...ਜਿੱਥੇ ਰੂਹ ਦੀ ਖੁਰਾਕ ਡੂੰਘੀ ਸੋਚ ਦੇ ਆਟੇ ਨਾਲ਼ , ਤੱਥਾਂ-ਵਿਚਾਰਾਂ ਦਾ ਬਾਲਣ ਪਾ ਚੱਤੋ ਪਹਿਰ ਪੱਕਦੀ ਰਹਿੰਦੀ ਹੈ। ਰੋਟੀਆਂ ਦਾ ਛਾਬਾ ਭਰਿਆ ਰਹਿੰਦਾ ਹੈ ਤੇ ਜੋ ਜੀਅ ਆਵੇ ਸੋ ਰਾਜੀ ਜਾਵੇ..... ਹਰ ਕਿਸੇ ਲਈ ਖੁੱਲੇ ਗੱਫੇ਼ ਖਾਣ ਨੂੰ। ਗਾਲੜੀ ਤਾਂ ਬਹੁਤ ਨੇ ਟੱਬਰ ਦੇ ਸਾਰੇ ਜੀਅ ਪਰ ਗੱਲਾਂ ਓਹ ਆਵਦੇ - ਆਪ ਨਾਲ਼ ਹੀ ਕਰਦੇ ਨੇ।

ਵਾਰਤਾ ਦਾ ਇੱਕ ਇੱਕ ਲਫਜ਼ ਸਾਰਥਕ ਲਗ ਰਿਹਾ ਹੈ
ਲੋਕਾਂ ਦੇ ਮਨਾਂ ਦੀ ਹਾਲਤ ਨੂੰ
ਸੁਚੱਜੇ ਢੰਗ ਨਾਲ ਬਿਆਨ ਕੇਤਾ ਹੈ ਤੁਸਾਂ
ਹਾਲਾਂਕਿ ਪਰਿਸਥਿਤੀ ਦੀ ਅਨ-ਬੂਝ ਦਖਲ ਦਾ ਜ਼ਿਕਰ ਨਾ ਹੋਣਾ
ਖਲਦਾ ਜ਼ਰੂਰ ਹੈ, ਪਰ ਕਿਸੇ ਵੀ ਤਰਹ ਕਮੀ ਨਹੀ ਜਾਪਦਾ .....daanishhttps://www.blogger.com/profile/15771816049026571278noreply@blogger.comtag:blogger.com,1999:blog-3390381720548602805.post-18059892883828641792012-04-29T23:52:44.166+09:302012-04-29T23:52:44.166+09:30Ha...that is so trure, thanks for sharing.....grea...Ha...that is so trure, thanks for sharing.....great idea....that is why the world is now a global village...Gulshan Dayalhttps://www.blogger.com/profile/00191051554605861149noreply@blogger.com