tag:blogger.com,1999:blog-3390381720548602805.post3422312392299119033..comments2023-06-02T22:36:55.746+09:30Comments on Shabad Sanjh: ਭਾਈ ਮੰਨਾਂ ਸਿਆਂ, ਅਸੀਂ ਤੈਨੂੰ ਯਾਦ ਕਰਦੇ ਹਾਂ.......... ਸ਼ਰਧਾਂਜਲੀ / ਕੇਹਰ ਸ਼ਰੀਫ਼Shabad Sanjhhttp://www.blogger.com/profile/07004897689207801015noreply@blogger.comBlogger1125tag:blogger.com,1999:blog-3390381720548602805.post-16653952004543467382011-10-07T01:10:38.026+10:302011-10-07T01:10:38.026+10:30ਉਨ੍ਹਾਂ ਦੇ ਤੁਰ ਜਾਣ ਨਾਲ ਬੇਸ਼ਕ ਅਸੀਂ ਉਦਾਸ ਹਾਂ ਪਰ ਅਸੀਂ ਡ...ਉਨ੍ਹਾਂ ਦੇ ਤੁਰ ਜਾਣ ਨਾਲ ਬੇਸ਼ਕ ਅਸੀਂ ਉਦਾਸ ਹਾਂ ਪਰ ਅਸੀਂ ਡੋਲੇ ਨਹੀਂ। ਸਾਡੇ ਸਾਹਮਣੇ ਉਨ੍ਹਾਂ ਦੀਆਂ ਦੱਸੀਆਂ ਰਾਹਾਂ ਦਾ ਚਾਨਣ ਸਪੱਸ਼ਟ ਹੈ। ਉਨ੍ਹਾਂ ਨੂੰ ਅਸੀਂ ਦ੍ਰਿੜਤਾ, ਵਿਸ਼ਵਾਸ਼, ਲਗਨ, ਇਮਾਨਦਾਰੀ ਤੇ ਮਿਹਨਤ ਨਾਲ ਵਿਚਰਦਿਆਂ ਵੇਖਿਆ ਹੈ; ਅਸੀਂ ਵੀ ਸੱਚੇ-ਸੁੱਚੇ ਇਰਾਦਿਆਂ ਨਾਲ, ਉਨ੍ਹਾਂ ਦੀਆਂ ਦੱਸੀਆਂ ਰਾਹਾਂ 'ਤੇ ਤੁਰਨਾ ਹੈ, ਲੋਕਾਂ ਦੇ ਰੰਗਮੰਚ ਨੂੰ ਜ਼ਿੰਦਾ ਰੱਖਣਾ ਹੈ, ਅਤੇ ਉਨ੍ਹਾਂ ਦੇ ਉਸ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਣਾ ਹੈ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ, ਇਹ ਜੰਗ ਜਾਰੀ ਰਹੇਗੀ। ਹੱਕ ਤੇ ਸੱਚ ਦੀ ਜੰਗ। ਲੋਕ ਸੰਗ੍ਰਾਮਾਂ ਨੂੰ ਪ੍ਰਣਾਏ ਰੰਗਮੰਚ ਦੇ ਸੂਹੇ ਸੂਰਜ ਨੂੰ ਸਲਾਮ-ਉਹ ਕਿਤੇ ਨਹੀਂ ਗਏ, ਉਹ ਸਾਡੇ ਦਿਲਾਂ 'ਚ ਹਨ।umeed....https://www.blogger.com/profile/03271144567469298727noreply@blogger.com