tag:blogger.com,1999:blog-3390381720548602805.post2271434034334766380..comments2023-06-02T22:36:55.746+09:30Comments on Shabad Sanjh: ਚੁੰਨੀਆਂ.......... ਗੀਤ / ਚਰਨਜੀਤ ਕੌਰ ਧਾਲੀਵਾਲ ਸੈਦੋਕੇShabad Sanjhhttp://www.blogger.com/profile/07004897689207801015noreply@blogger.comBlogger1125tag:blogger.com,1999:blog-3390381720548602805.post-15362220532298729912012-04-23T20:59:43.507+09:302012-04-23T20:59:43.507+09:30ਚਰਨਜੀਤ ਭੈਣ ਜੀ ਨੇ ਬਹੁਤ ਹੀ ਵਧੀਆ ਸੁਨੇਹਾ ਲਿਖਿਆ ਹੈ ਪੰਜਾ...ਚਰਨਜੀਤ ਭੈਣ ਜੀ ਨੇ ਬਹੁਤ ਹੀ ਵਧੀਆ ਸੁਨੇਹਾ ਲਿਖਿਆ ਹੈ ਪੰਜਾਬੀ ਕੁੜੀ ਦੇ ਨਾਂ......ਚੁੰਨੀ ਸੰਭਾਲਣ ਦਾ....<br />ਤੇ ਆਪਣੇ-ਆਪ ਦੀ ਬਹੁਤ ਸੋਹਣੇ ਢੰਗ ਨਾਲ਼ ਜਾਣ-ਪਛਾਣ ਕਰਵਾਈ ਹੈ... ਸੈਦੋਕੇ ਪਿੰਡ ਬਾਰੇ ਦੱਸ ਕੇ।<br />ਇੱਕ ਗੱਲ ਥੋੜੀ ਵਿਚਾਰਨ ਵਾਲ਼ੀ ਹੈ....ਏਸ ਗਜ਼ਲ ਦੀ....ਜੋ ਮੇਰੀ ਸਮਝ ਨੇ ਸਮਝੀ ਹੈ.....ਕਿ ਜੇ ਜੱਗ ਭਾਉਂਦਾ ਪਾਉਣ ਲੱਗੇ ਤਾਂ ਪੱਛਮੀ ਫੈਸ਼ਨ ਹਾਵੀ ਹੋ ਜਾਵੇਗਾ....ਸੋ ਪਾਉਣਾ ਵੀ ਓਹੀ ਹੈ....ਜੋ ਪੰਜਾਬੀ ਸੱਭਿਆਚਾਰ ਨੁੰ ਭਾਵੇ.....ਸਾਰੇ ਜੱਗ ਨੂੰ ਭਾਉਂਦਾ ਪਾ ਕੇ ਕੀ ਲੈਣਾ?<br /><br />ਹਰਦੀਪShabad shabad https://www.blogger.com/profile/09078423307831456810noreply@blogger.com